logo

ਸੀ੍ ਰਾਮ ਭਵਨ ਗਿੱਦੜਬਾਹਾ ਵਿਖੇ ਮੀਟਿੰਗ ਦੋਰਾਨ ਕੀਤੀ ਗਈ ਅਹੁੱਦੇਦਾਰਾਂ ਦੀ ਚੋਣ ਗਿੱਦੜਬਾਹਾ 05/02/2023(ਸੰਜੀਵ ਗਰਗ) -ਸੀ੍ ਰਾਮ ਭਵਨ ਗਿੱਦੜਬਾ

ਸੀ੍ ਰਾਮ ਭਵਨ ਗਿੱਦੜਬਾਹਾ ਵਿਖੇ ਮੀਟਿੰਗ ਦੋਰਾਨ ਕੀਤੀ ਗਈ ਅਹੁੱਦੇਦਾਰਾਂ ਦੀ ਚੋਣ
ਗਿੱਦੜਬਾਹਾ 05/02/2023(ਸੰਜੀਵ ਗਰਗ) -ਸੀ੍ ਰਾਮ ਭਵਨ ਗਿੱਦੜਬਾਹਾ ਗਊਸ਼ਾਲਾ ਰੋਡ ਨਜਦੀਕ ਡੀ ਏ ਵੀ ਪਲੇ ਗਰਾਊਡ ਰਾਮ ਭਵਨ ਦੇ ਸੰਸਥਾਪਕ ਪੰਡਿਤ ਸੀ੍ ਚੇਤਨ ਸਰਮਾ ਜੀ ਦੀ ਮੋਜੂਦਗੀ ਹੇਠ ਸਮੂਹ ਮੈਬਰਾਂ ਵੱਲੋ ਮੀਟਿੰਗ ਰੱਖੀ ਗਈ। ਜਿਸ ਵਿੱਚ ਭਵਨ ਦੇ ਕਾਰਜਕਾਲ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਮੈਬਰਾ ਦੀ ਚੋਣ ਕੀਤੀ ਗਈ। ਜਿਸ ਵਿੱਚ ਸੀ੍ ਚੇਤਨ ਪ੍ਕਾਸ ਸਰਮਾ (ਭੋਲਾ ਪੰਡਿਤ) ਜੀ ਨੂੰ ਸੰਸਥਾਪਕ, ਹਰੀ ਉਮ ਗੋਇਲ ਅਤੇ ਵਿਨੋਦ ਪੋਪਲੀ ਜੀ ਸਰਪਰਸਤ, ਮਾਸਟਰ ਤਰਸੇਮ ਚੰਦ ਜੀ ਸਲਾਹਕਾਰ, ਸਤੀਸ਼ ਕੁਮਾਰ ਗਰਗ ਜੀ ਪ੍ਧਾਨ, ਸੰਜੀਵ ਕੁਮਾਰ ਗਰਗ ਜੀ ਉਪ ਪ੍ਰਧਾਨ, ਸੱਤਪਾਲ ਸਰਮਾ ਜੀ ਚੇਅਰਮੈਨ, ਅਜੈ ਕੁਮਾਰ ਗਰਗ ਅਤੇ ਕਰਮ ਚੰਦ (ਐਮ ਸੀ) ਉੱਪ ਚੇਅਰਮੈਨ, ਨਰਿੰਦਰ ਕੁਮਾਰ ਨੰਦੂ ਜੀ ਸੈਕਟਰੀ, ਐਡਵੋਕੇਟ ਪਰਾਗ ਚੰਦ ਗਰਗ ਜੀ ਜੁਆਇੰਟ ਸੈਕਟਰੀ, ਪਰਵੀਨ ਕੁਮਾਰ ਜਿੰਦਲ ਅਤੇ ਸੁਭਮ ਗੋਇਲ ਕੈਸੀਅਰ,ਅਤੇ ਮੁਕੇਸ਼ ਗੋਇਲ, ਰਾਜਿੰਦਰ ਕੁਮਾਰ, ਰਾਮ ਕੁਮਾਰ, ਰਾਜ ਕੁਮਾਰ, ਅਸੋਕ ਬਾਸਲ, ਪੱਤਰਕਾਰ ਸਕਤੀ ਜਿੰਦਲ, ਸੰਜੇ ਗੁਪਤਾ ਅਤੇ ਸੰਜੂ ਗਰਗ (ਹਰ ਗੋਪਾਲ ਲੋਹੇ ਵਾਲੇ ) ਨੂੰ ਕਾਰਿਆਕਰਨੀ ਕਮੇਟੀ ਦਾ ਮੈਬਰ ਨਿਯੁਕਤ ਕੀਤਾ ਗਿਆ।

1
16772 views